Beautiful Dialogues of ‘Channo Kamli Yaar Di’, Punjabi Film

Beautiful Dialogues of 'Channo Kamli Yaar Di'

Those who are close to us and those who are not

ਮੈਂ ਚੰਨ੍ਪ੍ਰੀਤ ਕੌਰ…ਪਰ ਕੋਈ ਸੀ ਜੋ ਮੈਨੂ ਪਯਾਰ ਨਾਲ ਚੰਨੋ ਬੁਲਾਉਂਦਾ ਸੀ

Sometime you need to recall the history for wrong reasons

ਤੁਹਾਡੀ ਆਖਰੀ ਵਾਰ …. ਨਾਲ ਕਦੋਂ ਗਲ ਹੋਈ ਸੀ!

Every smallest information is important

Tension ਕੋਈ problem ਕੋਈ ਵੀ ਏਦਾਂ ਦੀ information ਜੇਹੜੀ ਤੁਸੀਂ ਜੇਹੜੀ ਮੇਰੇ ਨਾਲ share ਕਰ ਸਕਦੇ ਹੋਂ

Life takes turns

ਪਰ ਹੁਣ ਓਹੋ ਮੇਰੇ ਨਾਲ ਨਹੀਂ, ਸਾਡੀ ਜਿੰਦਗੀ ਦੇ ਜੁੜਦੇ ਹੀ ਸਾਡੇ ਦੋਵਾਂ ਦੇ ਰਸਤੇ ਵਖ ਹੋ ਗਏ ਪਰ ਏਹੇ ਮੇਰੀ ਕਹਾਨੀ ਦਾ ਅੰਤ ਨਹੀਂ ਏਹੇ ਮੇਰੇ ਸਫ਼ਰ ਦੀ ਸ਼ੁਰੁਆਤ ਹੈ

Sometime we really get into trouble

ਜੇਹੜਾ ਬੰਦਾ ਤੈਨੂ ਚਾਰ ਮਹੀਨਿਯਾਂ ਤੋਂ ਫੋਨ ਨਹੀਂ ਕਰ ਰਿਹਾ ਪਤਾ ਨਹੀਂ ਕਯੋਂ ਮੈਨੂ ਸਹੀ ਜਾ ਨਹੀਂ ਲਗਦਾ

People who love, sense well

ਮੇਰਾ ਦਿਲ ਕਹਿੰਦਾ ਕੇ ਜੀਤ ਕਿਸੀ ਬਹੁਤ ਬੱਡੀ ਮੁਸੀਬਤ ਵਿਚ ਹੈ, ਮੈਂ ਕੈਨੇਡਾ ਜਾਣਾ ਹੀ ਜਾਣਾ ਹੈ

Don’t leave someone in problem

ਨਿਯਾਨਾ ਹੋਨ ਆਲਾ ਏ ਓਹਦੇ

Some people are helpful in tough situations

ਓਹਦੇ ਨਿਯਾਨਾ ਹੋਂਨ ਆਲਾ ਏ ਤਾਹੀਂ ਤਾ ਸਬ ਤੋ ਵਧ ਲੋੜ ਆ ਓਹਨੁ ਮੇਰੀ! ਜੇ ਕਲਨੁ ਓਹਦੇ ਨਿਆਣੇ ਪੁਛਣਗੇ ਬਈ ਸਾਡਾ ਬਾਪ ਕੌਣ ਹੈ ਘੱਟੋ ਘੱਟ ਮੈਨੂ ਮੂਹਰੇ ਤਾਂ ਖੜਾ ਕਰਦੂਗੀ

When you decide, no one can stop you

ਆਪਦੇ ਜੀਤ ਨੂ ਲਭਣ ਲਈ ਭਾਵੇਂ ਮੈਨੂ ਪੂਰੀ ਦੁਨਿਯਾਂ ਛਾਨਣੀ ਪਵੇ ਮੈਂ ਛਾਨ ਲਾਵੁੰਗੀ

Sometime we ignore others when we are on a mission

ਤੈਨੂ ਜੀਤ ਦੀ ਫਿਕਰ ਹੈ ਬਸ ਤੇਰੀ ਨਿਗਾ ਵ੍ਹਿਚ ਸਾਡੀ ਜਾਨ ਦੀ ਤਾਂ ਫਿਕਰ ਨਹੀਂ ਨਾ

We can’t get one thing at cost of another

ਮੈਂ ਦੋਸਤ ਗਵਾ ਕੇ ਘਰ ਵਾਲਾ ਨਹੀਂ ਲਭਣਾ

People know what you can do

ਚੰਨੋ ਮੈਨੂ ਪਤਾ ਸੀ ਤੂ ਐਥੇ ਆਵੇਂਗੀ ਮੈਂ ਬਹੁਤ ਤੜਫ ਤੜਫ ਕੇ ਜਯੋਂ ਰਿਹਾ ਹਾਂ ਪਰ ਹੁਣ ਮੈਂਥੋ ਹੋਰ ਨਹੀਂ ਜਯੋਈਆਂ ਜਾਂਦਾ! ਚੰਨੋ ਮੈਂ ਤੈਨੂ ਤੇ ਏਸ ਦੁਨਿਯਾਂ ਨੂ ਹਮੇਸ਼ਾ ਲਈ ਸ਼ਡ ਕੇ ਜਾ ਰਿਹਾ ਹਾਂ ਰਬ ਰਾਖਾ


Small Request: Dear Reader, hope you liked our content on Motivation. We want to keep our content free, engaging & effective to change lives. In order to survive and to create more content we need ‘Financial Help’. We value every single penny you pay us. Without your support we can't achieve our dream to turn 'Motivation into Utility'. Can you please help us using this link.
SHARE